- 206
- 4 093 749
kheti machinery
India
Приєднався 6 лис 2012
ਖੇਤੀ ਮਸ਼ੀਨਰੀ channel is for popularization and adoption of new agricultural Machinery among the farmers with a special focus of paddy residue management. The channel is for the farmers, machinery manufacturers, engineers and students. For free advertisement of Agricultural Machinery at this channel..please email hd videos at msbham@rediffmail.com
ਇਸ ਚੈਨਲ ਉਤੇ ਵੀਡੀਓ ਲੌਂਚ ਕਰਨ ਲਈ msbham@rediffmail.com ਉਤੇ ਸੰਪਰਕ ਕਰੋ
ਇਸ ਚੈਨਲ ਉਤੇ ਵੀਡੀਓ ਲੌਂਚ ਕਰਨ ਲਈ msbham@rediffmail.com ਉਤੇ ਸੰਪਰਕ ਕਰੋ
Відео
tractor mounted harvester 2024 new model
Переглядів 3944 місяці тому
Edit with InShot: inshotshare.app
ਫ਼ਸਲਾਂ ਦੀ ਵਾਢੀ ਤੇ ਨਾਲੋ ਨਾਲ ਤੂੜੀ ਵੀ ਬਣਾਓ...ਨਵੀਂ ਕੰਬਾਇਨ @khetimachineryindia @MerikhetiMeraKisan
Переглядів 8564 місяці тому
ਨਵੀ ਕੰਬਾਈਨ ਨਾਲੋਂ ਨਾਲ ਦਾਣੇ ਅਤੇ ਤੂੜੀ ਵੀ ਕਣਕ, ਮੂੰਗੀ, ਛੋਲੇ, ਗੁਆਰਾ, ਸਰੋਂ ਦੀ ਵਾਢੀ ਕਰੋ
PAU SMART SEEDER 2024, ਨਾਲ ਬੀਜੀ ਕਣਕ ਦੀ ਫਸਲ 👌👌
Переглядів 2774 місяці тому
PAU SMART SEEDER 2024, ਨਾਲ ਬੀਜੀ ਕਣਕ ਦੀ ਫਸਲ 👌👌
Smart seeder ਦੀ ਕਵਰੇਜ਼ ਨਿਮਾਣਾ ਮੱਲ੍ਹੀ ਦੁਆਰਾ!!!, 2023, #viral #viralvideo #vlog #youtubeshorts , #
Переглядів 8 тис.8 місяців тому
Smart seeder ਦੀ ਕਵਰੇਜ਼ ਨਿਮਾਣਾ ਮੱਲ੍ਹੀ ਦੁਆਰਾ!!! @khetimachineryindia@Nimanamalhi, Created by @khetimachineryindia #khetibadi #kheti #jattlife #farmer #tractor #punjabi #tochan #farmers #agriculture #jattlifestyle #tractorlovers #punjab #pb #kisan #khet #wale #mukaabla #farming #motor #jattgagrh #khetwalimotor #india #tavianmukabla #puthekam #jattgarhpb #swaraj #love #kisanektazindabaad #jatni #ja...
ਪੂਸਾ 44 ਵਿੱਚ ਚੱਲਦਾ ਸਮਾਰਟ ਸੀਡਰ 15 ਨਵੰਬਰ 2023, #viral #viralvideo #vlog #youtube
Переглядів 4,1 тис.9 місяців тому
Created by @khetimachineryindia#khetibadi #kheti #jattlife #farmer #tractor #punjabi #tochan #farmers #agriculture #jattlifestyle #tractorlovers #punjab #pb #kisan #khet #wale #mukaabla #farming #motor #jattgagrh #khetwalimotor #india #tavianmukabla #puthekam #jattgarhpb #swaraj #love #kisanektazindabaad #jatni #jaat Created by @khetimachineryindia ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਦੇ ਲਾਭ 1. ਖੇਤ ਦੀ ਪਰ...
ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨਾਲ ਜੁੜੇ ਕਿਸਾਨ ਨਾਲ ਸਮਾਰਟ ਸੀਡਰ ਬਾਰੇ ਗੱਲਬਾਤ
Переглядів 8479 місяців тому
Created by kvk hoshiarpur
ਸਮਾਰਟ ਸੀਡਰ ਨੂੰ ਵਰਤਣ ਲਈ ਨੁਕਤੇ (6.10.2023)
Переглядів 15 тис.10 місяців тому
ਸਮਾਰਟ ਸੀਡਰ ਨੂੰ ਵਰਤਣ ਲਈ ਨੁਕਤੇ (6.10.2023)
ਆਲੂ ਦੀ ਪਰਾਲੀ ਵਿੱਚ ਬਿਜਾਈ ਲਈ ਮਲਚਰ ਦੀ ਵਰਤੋਂ, Mulcher 8 feet for potatoes in paddy straw,
Переглядів 14 тис.11 місяців тому
ਆਲੂ ਦੀ ਪਰਾਲੀ ਵਿੱਚ ਬਿਜਾਈ ਲਈ ਮਲਚਰ ਦੀ ਵਰਤੋਂ, Mulcher 8 feet for potatoes in paddy straw,
ਸੁਣੋ ਕੀ ਕਹਿੰਦਾ ਸਤਨਾਮ ਸਿੰਘ ਪੀ ਏ ਯੂ ਸਮਾਰਟ ਸੀਡਰ ਬਾਰੇ ( 2022-23) @khetimachineryindia
Переглядів 2,6 тис.11 місяців тому
ਸੁਣੋ ਕੀ ਕਹਿੰਦਾ ਸਤਨਾਮ ਸਿੰਘ ਪੀ ਏ ਯੂ ਸਮਾਰਟ ਸੀਡਰ ਬਾਰੇ ( 2022-23) @khetimachineryindia
ਪਿਛਲੇ 9 ਸਾਲਾਂ ਤੋਂ ਨਹੀਂ ਲਈ ਨਾੜ ਨੂੰ ਅੱਗ ਸੁਣੋ ਪਾਰਲੀ ਨੂੰ ਸਾਂਭਣ ਦਾ ਕਾਰਗਰ ਤਰੀਕਾ
Переглядів 6 тис.11 місяців тому
ਪਿਛਲੇ 9 ਸਾਲਾਂ ਤੋਂ ਨਹੀਂ ਲਈ ਨਾੜ ਨੂੰ ਅੱਗ ਸੁਣੋ ਪਾਰਲੀ ਨੂੰ ਸਾਂਭਣ ਦਾ ਕਾਰਗਰ ਤਰੀਕਾ
👉 ਰਿਮੋਟ ਵਾਲਾ ਪੈਡੀ ਪਲਾਂਟਰ, 🔥 ਬਿਨਾਂ ਲੇਬਰ ਤੋਂ ਝੋਨਾ ਲੁਆਈ 🔥
Переглядів 144Рік тому
👉 ਰਿਮੋਟ ਵਾਲਾ ਪੈਡੀ ਪਲਾਂਟਰ, 🔥 ਬਿਨਾਂ ਲੇਬਰ ਤੋਂ ਝੋਨਾ ਲੁਆਈ 🔥
ਲੱਕੜ ਚਿੱਪਰ, 20 ਕੁਵਿੰਟਲ ਲੱਕੜ ਘੰਟੇ ਵਿੱਚ Wood chipper 🔥 👌 👍
Переглядів 345Рік тому
ਲੱਕੜ ਚਿੱਪਰ, 20 ਕੁਵਿੰਟਲ ਲੱਕੜ ਘੰਟੇ ਵਿੱਚ Wood chipper 🔥 👌 👍
5 ਮਸ਼ੀਨਾਂ ਨਾਲ ਸਰੋਂ ਦੀ ਬਿਜਾਈ ਅਤੇ ਜੰਮ ਦੇਖੋ
Переглядів 1,3 тис.Рік тому
5 ਮਸ਼ੀਨਾਂ ਨਾਲ ਸਰੋਂ ਦੀ ਬਿਜਾਈ ਅਤੇ ਜੰਮ ਦੇਖੋ
ਹੈਪੀ, ਸੁਪਰ, ਸਮਾਰਟ, ਉਲਟਾਵਾਂ ਹੱਲ ਅਤੇ ਛਿੱਟੇ ਨਾਲ ਬੀਜੀ ਕਣਕ ਦਾ ਮੁਕਾਬਲਾ, five option for wheat
Переглядів 3,6 тис.Рік тому
ਹੈਪੀ, ਸੁਪਰ, ਸਮਾਰਟ, ਉਲਟਾਵਾਂ ਹੱਲ ਅਤੇ ਛਿੱਟੇ ਨਾਲ ਬੀਜੀ ਕਣਕ ਦਾ ਮੁਕਾਬਲਾ, five option for wheat
ਸੁਣੋ ਕਿਸਾਨ ਕੀ ਕਹਿੰਦਾ ਸਮਾਰਟ ਸੀਡਰ ਨਾਲ ਬੀਜੀ ਕਣਕ ਬਾਰੇ, 12 day wheat sown with PAU SMART SEEDER
Переглядів 2,6 тис.Рік тому
ਸੁਣੋ ਕਿਸਾਨ ਕੀ ਕਹਿੰਦਾ ਸਮਾਰਟ ਸੀਡਰ ਨਾਲ ਬੀਜੀ ਕਣਕ ਬਾਰੇ, 12 day wheat sown with PAU SMART SEEDER
ਲਓ ਜੀ !! ਸਮਾਰਟ ਸੀਡਰ ਦੀ ਕਣਕ ਦੇ ਜੰਮ ਨੇ ਲਿਆਤੇ ਨਜਾਰੇ, PAU Smart Seeder Germination
Переглядів 10 тис.Рік тому
ਲਓ ਜੀ !! ਸਮਾਰਟ ਸੀਡਰ ਦੀ ਕਣਕ ਦੇ ਜੰਮ ਨੇ ਲਿਆਤੇ ਨਜਾਰੇ, PAU Smart Seeder Germination
ਗੁਰਪ੍ਰੀਤ ਸਿੰਘ ਚੰਦਬਾਜਾ ਨਾਲ ਸਮਾਰਟ ਸੀਡਰ ਬਾਰੇ ਖ਼ਾਸ ਗੱਲਬਾਤ
Переглядів 7 тис.Рік тому
ਗੁਰਪ੍ਰੀਤ ਸਿੰਘ ਚੰਦਬਾਜਾ ਨਾਲ ਸਮਾਰਟ ਸੀਡਰ ਬਾਰੇ ਖ਼ਾਸ ਗੱਲਬਾਤ
10 ਫੁੱਟ ਸੁਪਰ ਸੀਡਰ ਮਹਿੰਦਰਾ ਨੋਵੋ ਨਾਲ ਕਿੰਨਾ ਡੀਜਲ ਖਾਂਦਾ ਹੈ ? 10 feet Super seeder with NOVO Mahindra
Переглядів 4,3 тис.Рік тому
10 ਫੁੱਟ ਸੁਪਰ ਸੀਡਰ ਮਹਿੰਦਰਾ ਨੋਵੋ ਨਾਲ ਕਿੰਨਾ ਡੀਜਲ ਖਾਂਦਾ ਹੈ ? 10 feet Super seeder with NOVO Mahindra
ਕੈਬਿਨਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਸਾਨਾਂ ਨੂੰ ਸਮਾਰਟ ਸੀਡਰ ਵਰਤਣ ਲਈ ਕੀਤਾ ਉਤਸ਼ਾਹਿਤ
Переглядів 1,8 тис.Рік тому
ਕੈਬਿਨਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਸਾਨਾਂ ਨੂੰ ਸਮਾਰਟ ਸੀਡਰ ਵਰਤਣ ਲਈ ਕੀਤਾ ਉਤਸ਼ਾਹਿਤ
SSA ji, appa iss var eh machine nal nursary bijai c , germination vich bohat dikat c,..
Contact ] ER ARASHDEEP +919779941983
ये पराली को बिछा क्यों नही रही भाई ?? कई वीडियो म देखा ह ये पराली को बिछा देती ह लेकिन यहां फाने ऐसे ही खड़े ह
This is single press wheel machine. But new one double press wheel
पानी तो बिजाई के बाद बि दिया जा सकता ह
Yes
नमी ना हो तो कैसे करे??
Dry seeding first...then ... irrigation
@@khetimachineryindia ये ज्यादा बढ़िया मसीन ह या happy seeder
Kitne HP se chalta hai aur iska price kitna hai
60 hp
कोनसी कम्पनी का ह ये happy seeder जो power weeder के पीछे लगा ह ??
Landforce
@@khetimachineryindia online तो कोई जानकारी नही ह भाई इसके बारे म , आपके पास कोई और डिटेल हो तो शेयर करे
Smart seeder best मसीन ह अब तक कि
Yes
Kya semester dhan ka tory bhi nnaiga.
Not available
Can i get more information about this
Can this harvesr soyabeen
Farmer contact number mil sakda
[Name] Nursery Seeder Avtar Grewal Spur [Home] +91 99140 00508
[Name] Nursery Seeder Avtar Grewal Spur [Home] +91 99140 00508
What is the price of this unit
It is kubota make will sens you Dealer number shortly
Price batau sir ji
[Name] Rajar Combine Gurdeep [WhatsApp] +919417199761
Price kya hai veer ji
[Name] Rajar Combine Gurdeep [WhatsApp] +919417199761
@@khetimachineryindia thanks for reply 🙏🙏
Mai ise kharidna chahta hu
[Name] Standard Super Sms Ram Kumar [WhatsApp] +917087366399
Contact number?
[Name] Standard Super Sms Ram Kumar [WhatsApp] +917087366399
Contecket number de lena hai
[Name] Channy Agro Super SMS [Work] +91 98780 30631
Ye machine dhan ke vhi barik vusha bana deti hey kay
No
Amazing machine! 😊
It sure is!
ua-cam.com/video/PYCvjJ4hNX0/v-deo.html
Nice video sir
So nice
Good information
Please share ਵੀਡੀਓ
Pric
ua-cam.com/video/PYCvjJ4hNX0/v-deo.html
3600 kine foot da khich luga?
7 ਜਾਂ 7.5 ਫੂਟਾ ਸਮਾਰਟ ਸੀਡਰ ਠੀਕ ਰਹੂਗਾ]
Yisme thoda modefy karna chaiye jisase trector aage chale
this machine is used for fodder harvesting like this only
Sir is machines ka ekat video or dalona
Ok
Price kya hai
6.5 lakh
Price
98722 40100 contact for price
Aap apana nambar dena
[Name] Standard Kumar Ram Super Sms [Work] +91 98880 40733
बेकार है।
ਪਰਾਲੀ ਨੂੰ ਖੇਤ ਵਿੱਚ ਹੀ ਰੱਖਣਾ ਚਾਹੀਦਾ ਹੈ
DSR b ho skda es machine naal tudi bnake ???
Ho ਸਕਦਾ ਹੈ
Ap ka whats ap no plz
9815633222
@@khetimachineryindiaThanks
کیا یہ 42 انچ کے پرماننٹ ریز بیڈ پہ کامیاب ہے
یہ کام کر سکتا ہے لیکن ہمیں اس مقصد کے لیے ایک نئی مشین بنانا ہو گی۔ اس مشین سے مستقل بستروں میں مٹی کی خرابی زیادہ ہوگی۔
یہ کام کیسے کرتی ہے ۔انسر پلیز
یہ مشین چاول کی باقیات کی مکمل حالت میں بیج اور کھاد ڈالنے کے لیے ڈسک فیرو اوپنر کے آگے تنگ جگہ کو کھینچتی ہے۔
How much Hp tractor can we use for this harvester? and how much it cost?
50 hp tractor or higher good...earlier cost was 4.5 lakh but after subsidy it increased to 6.0 lakh
Can we mount this harvester on 5045
John Deere 5045
Agg lao simple drill kro sab to vdia ,,agee superseeder ne kisana da nuksaan krea ,,jide kol 15-20 kille jamin a trail kri jao shota zimidaar chkra vch na pve ta chnga baad vch koi saar nhi lainda rabb rakha
ਛੋਟੇ ਜਿਮੀਦਾਰ ਵਾਲੀ ਗੱਲ ਸਹੀ ਹੈ ਉਨਾਂ ਲਈ ਬਹੁਤ ਅੱਖਾਂ ਹੈ ਨਵਾਂ ਤਜਰਬਾ ਕਰਨਾ....
Thude video hun sundi Wali
ਮਤਲਬ
ਘੈਂਟ
ਸਹੀ ਹੈ
Good job 👍
Thanks 👍
Bai isde de back side diska kamyab hon gyian
ਇਸ ਵਿੱਚ ਡਿਸਕਾਂ ਹੀ ਲੱਗੀਆਂ ਹਨ
Sb da fyda te nuksan v hunda Dono nal nal chlde ann Eh v fail ho jnaa fikar nh kro😂 Loha le le kisana nu maarii jnde ohh subsidy de k
ਇਸ ਨੂੰ fail ਕਰਨ ਦਾ ਫਿਕਰ ਤੁਹਾਨੂੰ ਹੈ ਸਾਨੂੰ ਕੋਈ ਫ਼ਿਕਰ ਨਹੀਂ ਹੈ ਬਾਕੀ ਤੁਹਾਡੀ ਆਪਣੀ ਮਰਜੀ ਹੈ....ਰੱਬ ਰਾਖਾ
ਬਾਈ ਜੀ ਡਰੈਸ ਦੰਸੋ
Satnam Singh, ਪਿੰਡ ਰਾਜੋਆਣਾ, ਲੁਧਿਆਣਾ
Phone number
Chalda eh v ni veer gore moorkh ni aa chlne akheer mucher te mb plough aa
ਇਹ ਮਸ਼ੀਨ ਇਕੋ ਗੇੜੇ ਵਿੱਚ ਕਣਕ ਬੀਜਦੀ ਹੈ ਜਦੋ ਕਿ ਮਲਚਰ ਤੋਂ ਬਾਅਦ ਪਲੋ ਅਤੇ ਉਸ ਤੋਂ ਬਾਅਦ ਰੋਟੋਵਟੋਰ ਤੇ ਫਿਰ ਡਰਿੱਲ ਨਾਲ ਕਣਕ ਦੀ ਬਿਜਾਈ ਹੁੰਦੀ ਹੈ। ਜੇਕਰ ਅਸੀਂ ਇਕ 50 ਪਾਵਰ ਟ੍ਰੈਕਟਰ ਨਾਲ ਕੋਈ ਵੀ ਮਸ਼ੀਨ ਖੇਤ ਵਿੱਚ ਚਲਾਉਂਦੇ ਹਾਂ ਤਾਂ 1000 ਰੁਪਏ ਪ੍ਰਤੀ ਕਿਲੇ ਦਾ ਖਰਚਾ ਹੁੰਦਾ ਹੈ ਇਸ ਕਰਕੇ ਤੁਹਾਡੇ ਤਰੀਕੇ ਨਾਲ 3000 ਰੁਪਏ ਪ੍ਰਤੀ ਕਿਲ੍ਹਾ ਖਰਚਾ ਵੱਧ ਹੋਵੇਗਾ ਬਾਕੀ ਤੁਹਾਡੀ ਮਰਜੀ ਹੈ ਰੱਬ ਰਾਖਾ
Line kidar gy
ਸੁਪਰ sms ਮਗਰੋਂ ਚੱਲਿਆ ਹੈ
Moga dharmkot area ch hga kisw kol
Contact [Name] Farmer Satnam Singh [Mobile] +91 99144 66364
ਓਏ ਕਾਮਯਾਬ ਨਹੀਂ ਹੈਗਾ ਇਹਨੂੰ ਪਰਾਲੀ ਵਾਲੇ ਚ ਬਾਹੋ ਪਰਾਲੀ ਤੇ ਚੱਕ ਕੇ ਖੜੇ ਕਰਚਂ ਹਰੇਕ ਚੀਜ਼ ਕਾਮਯਾਬ
ਇਹ ਪੂਰੀ ਪਰਾਲੀ ਵਿੱਚ ਚੱਲ ਰਿਹਾ ਹੈ
ਪਰਾਲੀ ਖੇਤ ਵਿਚ ਵਾਹੀ ਕਰੋ
ਬਿਲਕੁਲ ਠੀਕ ਕਿਹਾ ਤੁਸੀਂ
Sundi tan ni payi
ਨਹੀਂ .....ਸੁੰਡੀ ਤੋਂ ਬਚਣ ਲਈ ਝੋਨੇ ਵਿੱਚ ਪਤਾ ਲਪੇਟ ਸੁੰਡੀ ਦੀ ਸਹੀ ਢੰਗ ਨਾਲ ਰੋਕਥਾਮ ਕਰੋ. ਕਣਕ ਵਿੱਚ ਪੈਣ ਵਾਲੀ ਅਸਲ ਵਿੱਚ ਝੋਨੇ ਦੀ ਸੁੰਡੀ ਹੈ
Paglo chaj da Kam kar lo
ਬਾਈ ਮੈਂ ਵੀ ਏਹਦੇ ਨਾਲ਼ ਤਿੰਨ ਖ਼ੇਤ ਬੀਜੇ ਆ ਏਹਦੇ ਵਿੱਚ ਵੀ ਹਜੇ ਕੁਸ਼ ਕਮੀਆਂ ਆ,,, ਏਹ ਸਿਰਫ਼ ਰੇਤਲੀ ਜਹੀ ਜਾਂ ਪੋਲੀ ਜ਼ਮੀਨ ਚ ਕਾਮਯਾਬ ਆ,,,,ਪਰ ਸਖ਼ਤ ਮਿੱਟੀ ਵਾਲ਼ੇ ਖ਼ੇਤਾਂ ਚ ਜਿੱਥੇ ਜ਼ਿਆਦਾ ਗਿੱਲ ਹੋਵੇ ਓਥੇ ਏਹਦੇ ਚ ਮਿੱਟੀ ਚਿੰਬੜਦੀ ਅਤੇ ਜਿੱਥੇ ਗਿੱਲੀ ਮਾੜੀ ਜਹੀ ਵੀ ਘੱਟ ਹੋਵੇ ਤਾਂ ਏਹ ਟੱਪਦਾ,,,,ਏਹਦੇ ਲਈ ਗਿੱਲ ਦਾ ਬਹੁਤ ਹਿਸਾਬ ਰੱਖਣਾ ਪੈਂਦਾ ਸਾਡੇ ਬਾਕੀ ਕਣਕ ਸੋਹਣੀ ਜੰਮੀ ਪਰ ਜਿੱਥੇ ਸਿਰਿਆਂ ਤੇ ਪਰਾਲੀ ਸੀ ਓਥੇ ਨੀ ਜੰਮੀ ਨਾਲ਼ੇ ਮਲਚਰ ਮਾਰਿਆ ਹੋਇਆ ਸੀ,,,,ਸਭ ਤੋਂ ਵਧੀਆ ਹੱਲ ਮਲਚਿੰਗ ਵਾਲ਼ੀ ਕਣਕ ਆ ਜਾਂ ਫੇਰ ਵਾਹ ਸਵਾਰ ਕੇ ਡਰਿੱਲ ਪਿੰਡ ਮੋਰਾਂਵਾਲ਼ੀ ਜ਼ਿਲ੍ਹਾ ਹੁਸ਼ਿਆਰਪੁਰ
ਕੋਈ ਨਹੀਂ ਪਹਿਲਾਂ ਟ੍ਰਾਇਲ ਵਿੱਚ ਕੁੱਝ ਘੱਟਾ ਵਾਧਾ ਹੋ ਸਕਦਾ ਹੈ ਇਹ ਮਸ਼ੀਨ heavy soils ਵਿੱਚ ਜ਼ਿਆਦਾ ਕਾਮਯਾਬ ਹੈ, mulcher ਮਾਰਨ ਦੀ ਕੋਈ ਲੋੜ ਨਹੀਂ ਬਾਕੀ ਰੱਬ ਰਾਖਾ